BEST SIDHU MOOSE WALA STATUS

BEST SIDHU STATUS

 

sidhu moose wala status in punjabi
https://www.instagram.com/sidhu_moosewala

1 : ਸਾਨੂੰ ਮਾੜਾ ਚੰਗਾ ਬੋਲ ਕੇ BEEF ਚਲਾ ਲੇ ਕਈਆਂ ਨੇ,JARDIYAN ਵੱਡੀਆ ਲਾ ਕੇ ਫੋਟੋਆ ਗੀਤ ਚਲਾ ਲੇ ਕਈਆਂ ਨੇ

2 : ਉਹ ਸਾਡੇ ਬਾਰੇ shit talk ਆ ਤੇ ਸਾਡੇ ਕੋਲੋਂ ਹੀ ਸਿੱਖਦੇ ਨੇ, ਅਜ ਵੀ ਜੇ ਕੋਈ ਪਿਓ ਪੁਛਦਾ, ਤੇ ਨਾਮ ਸਿੱਧੂ ਦਾ ਲਿਖਦੇ ਨੇ

3 : ਉਹੀ day schedule ਆ , ਤੇ ਉਹੀ same ਰੂਲ ਆ,ਓਹੀ ਆ ਸੁਭਾਅ ਨਹੀਓ change ਕੀਤਾ fame ਨੇ

4 : ਟਾਇਮ ਹੋਇਆ change , ਉਹੀ ਕਾਲੀ ਰੇਂਜ, ਓਹੀ same ਯਾਰ ਸਾਡੇ, ਓਹੀ same ਬੀਫ ਨੇ

5 : ਓਵੇ ਬੀਬਾ ਬੁਕਦੇ ਆ, ਨੀਵਿਆ ਲਈ ਝੁੱਕਦੇ ਆ , ਰੋਕੇਆਂ ਨਾ ਰੁਕਦੇ ਆਂ, ਤਾਹਿੰ ਗੁੱਡੀ ਚੜੀ ਐ

 

 

BEST SIDHU STATUS

 

6 : ਕੁੱਝ ਖ਼ਾਸ ਰੁਤਬਾ ਨਹੀਂ ਸਾਡੇ ਕੋਲੋਂ , ਬਸ ਗੱਲਾਂ ਦਿਲੋ ਕਰੀ ਦੀਆਂ

7 : ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ …
     ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ

8 : ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
      ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ

9 : ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ.

 

You May Also Like

More From Author

+ There are no comments

Add yours