MOTHER STATUS
1 : ਜਦੋ ਰੋਟੀ ਦੇ ਚਾਰ ਟੁੱਕੜੇ ਹੋਣ ਅਤੇ ਖਾਣ ਵਾਲੇ ਪੰਜ..
ਉਦੋ ਮੈਨੂੰ ਭੁੱਖ ਨਹੀ ਆ
ਇਹ ਕਹਿਣ ਵਾਲੀ ਸਿਰਫ → ਮਾਂ ← ਹੂੰਦੀ ਏ…
2 : ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ , ਤੇਰਾ ਸਾਥ ਨੀ ਮਾਏ ਰੱਬ ਵਰਗਾ
ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ , ਰੱਬ ਹਰ ਥਾਂ ਪਹੁੰਚ ਨੀ ਸਕਦਾ
ਉਹਨੇ ਤਾਂ ਹੀ ਮਾਂ ਬਣਾਈ ਏ…….luv u mom.
3 : ਮਾਵਾਂ ਠੰਡੀਆਂ ਛਾਵਾਂ ਸਾਰੇ ਕਹਿੰਦੇ ਨੇ ਫੇਰ ਨਸ਼ੇ ਦੀ ਲੋਰ ਵਿੱਚ ਕਿਉਂ ਇਸ ਛਾਂ ਨੂੰ ਵੱਢ ਦਿੰਦੇ ਨੇ ਜੋ ਮਾਂ ਆਪਣੇ-ਆਪ ਨੂੰ ਭੁੱਲ ਕੇ ਉਹਨਾਂ ਨੂੰ ਪਾਲਦੀ ਹੈ ‘ਬੁੱਟਰ’ ਇਹ ਫਿਰ ਕਿਉਂ ਉਸਨੂੰ ਜਿਉਂਦੇ ਜੀਅ ਮਾਰ ਦਿੰਦੇ ਨੇ
4 : ਮਾਂ ਨੇ ਪੁੱਤ ਨੂੰ ਚਿੱਠੀਆਂ ਪਾਈਆਂ ਆਜਾ ਪੁੱਤਰਾਂ ਛੱਡ ਕਮਾਈਆ ਆ ਕੇ ਹੱਥੀ ਤੋਂਰੀ ਮੈਨੂੰ ਆਖਰੀ ਵਾਰ ਮੈਂ ਤੱਕਣਾ ਤੈਨੂੰ , ਉੱਡਦਾ ਉੱਡਦਾ ਮੌਤ ਦਾ ਪੰਛੀ ਮੇਰੇ ਨੇੜੇ ਆ ਬੈਠਾ , ਕੀ ਕਰੇਗਾ ਪੌਂਡ ਤੇ DOLLARA ਨੂੰ ਜੇ ਤੂੰ ਮਾਂ ਗਵਾ ਬੈਠਾ…
MOTHER STATUS IN PUNJABI
Hlllo