SIDHU MOOSE WALA STATUS

SIDHU MOOSE WALA STATUS

 

SIDHU MOOSE WALA STATUS IN PUNJABI
https://www.instagram.com/sidhu_moosewala

 

1 : ਤੂੰ ਜਿੰਨਾਂ ਨਾਲ ਕੰਮਪੇਅਰ ਕਰੇ ਸਾਡੇ ਲੈਵਲ ਦੇ ਨੀ ਹਾਣਦੀਏ

2 : ਮਾੜੀ ਜਨਾਨੀ ਵਾਂਗੂ ਨੀ ਸਾਲੇ ਮੈਥੋ ਅਟੈਨਸ਼ਨ ਮੰਗਦੇ ਨੇ

3 : ਬਿਨਾਂ ਗੱਲੋਂ ਵਿੱਚ ਆਉਣਾ ਚਾਹੁੰਦੇ ਸਾਡੇ RIVAL ਦੇ ਨੀ ਹਾਣਦੀਏ

4 : ਇੱਥੇ ਕਿਹੜਾ ਕਿੰਨੇ ਜੋਗਾ ਆ ਸਭ ਜੱ😡ਟ ਜਾਣ ਦਾ ਛੱਕਿਆ ਦੀ

5 : ਉਹ ਪਿੱਠ ਪਿੱਛੇ ਤਾਂ ਬਹੁਤ ਬੋਲਦੇ ਪਰ ਮੂੰਹ ਤੇ ਕਹਿਣੋ ਸੰਗਦੇ ਨੇ, ਮੈਂ ਰੋਟੀ ਪਾਈ ਜਿਹਨਾ ਨੂੰ ਉਹ verse ਦੇ ਪੈਸੇ ਮੰਗਦੇ ਨੇ

 

 

SIDHU MOOSE WALA STATUS

 

6 :  ਜਿੱਥੇ ਬੰਦਾ ਮਾਰ ਕੇ ਕਸੂਰ ਪੁਛਦੇ, ਜੱਟ ਓਸ ਪਿੰਡ ਤੋ ਬਿਲੌਂਗ ਕਰਦਾ

 7 : ਚੋਬਰ ਦੇ ਚਿਹਰੇ ਉਤੇ ਨੂਰ ਦੱਸਦਾ ਨੀ ਤੇਰਾ ਉਠੂਗਾ ਜਵਾਨੀ ਚ ਜਨਾਜਾ ਮਿੱਠੀਏ

 8 : ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਗਾ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ

9 : ਦੱਸ ਪੁੱਤ ਤੇਰਾ HEAD ਡਾਊਨ ਕਾਸਤੋਂ, ਚੰਗਾ ਭਲਾ ਹਸਦਾ ਸੀ ਮੋਨ ਕਾਸਤੋਂ

10  ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ, ਦਬੀ ਨਾ ਤੂੰ ਪੁੱਤਰਾ, ਦੁਨੀਆਂ ਸਵਾਦ ਲੈਂਦੀ ਐ

You May Also Like

More From Author

+ There are no comments

Add yours