Sidhu Moose Wala Song Status /Sidhu moose wala songs quotes in Punjabi
ਆਸੇ ਪਾਸ ਮੇਲੇ ਨੇ
ਪਰ feel alone ਕਰਾਂ
ਕੋਲੇ ਫੋਨ ਤਾ 2-2 ਨੇ
ਪਰ ਕੀਹਨੁ ਫੋਨ ਕਰਾ
ਜਿਤੋਂ ਬਨ ਨਾਹੀਓ ਹੂੰਦਾ ਓਹੋ ਸੜਦੇ ਮੇਰੇ ਤੋਂ,
ਕਈ ਫੈਦੇ ਅਤੇ ਖਬਰਾਂ ਨੇ ਕੱਢ ਦੇ ਮੇਰੇ ਤੋਂ,
ਕਈ ਖੁਦ ਨੂੰ ਬਨਾਉਨਾ ਚੌਂਦੇ ਮੇਰੇ ਵਾਰਗਾ,
ਕਈ ਜਿੰਦਗੀ ਜਿਓਨੀ ਕਿਵੇੰ ਪੜਦੇ ਮੇਰੇ ਤੋਂ।
ਸਭ ਕੁੱਜ ਤਾਨ ਹੋ ਗਿਆ ਏ
ਤੇਨੁ ਕੀ ਨਾਇਓ ਲਗਦਾ ॥
ਬਾਕੀ ਤਾ ਖੈਰ ਕੁੜੇ
ਨੀ ਮੇਰਾ ਜੀਉ ਨਾਇਓ ਲਗਦਾ॥
ਕਈ ਅਖਦੇ ਨੇ ਨਿਗਾਹ ਮੁੰਡਾ ਪਾਈ ਜੰਦਾ ਆ
ਕਿੱਥੋਂ ਗੀਤ ਕੱਡ ਕੱਢ ਕੇ ਲੈ ਆਈ ਜਾਂਦਾ ਆ
ਕਈ ਯੂਟਿਊਬ ਆਲੇ ਉਸਤਾਦ ਆਖ਼ ਦੇ
ਸਾਲਾ ਇਕੋ ਹੀ ਤਰਜ਼ ਵਿਚ ਗਾਈ ਜਾਂਦਾ ਆ
ਬਾਕੀ ਤਾ ਖੈਰ ਕੁੜੇ
ਨੀ ਮੇਰਾ ਜੀਉ ਨਾਇਓ ਲਗਦਾ॥
ਜੇਹਦੀ ਗੈਰਾਂ ਸਿਰੋਂ ਪਾਈ ਓਹ position ਨੀ ਹੁੰਦੀ
ਜੇਹੜੀ hate ਨਾਲ ਦੇਖੀ ਉਹੋ vision ਨੀ ਹੁੰਦੀ
ਜਿਹੜੇ ਮੇਰੇ ਵਿਚੋਂ ਸਦਾ ਕਮੀਂਆਂ ਨੇ ਲੱਭਦੇ
ਹੇ ਭਾਈ ਜੀ ਵੀਚਾਰਾਂ ਵਾਲੀ composion ਨੀ ਹੁੰਦੀ
ਕਈ ਆਖਦੇ ਨੇ ਮਾੜਾ ਜੇਹੜੇ ਚੜਦੇ ਮੇਰੇ ਤੋਂ…….
ਚਿਤ ਕਰੇ ਕਹ ਦਾਨ ਏਕ ਬਾਤ ਚ ॥
ਚਿਤ ਕਰੇ ਰਲ ਜਵਾਨ ਖਵਾਬ ਚ
ਹੋ ਦਿਲ ਵਿਚ ਦਰਦ ਏ ਅੰਤਾਂ ਦਾ
ਆਤਮਘਾਤੀ ਭਾਵੇਂ ਨ ਦਿਮਾਗ ਚ
ਜੇਹਦੇ ਪੈਸੇ ਦੇਕੇ ਚਲੇ ਕਾਲਾਕਾਰਾਂ ਵਿਚੋਂ ਨਾ
ਗੱਲੀ ਬਾਤੀ ਉਡੇ ਜੋ ਸਟਾਰਾਂ ਵਿਚੋਂ ਨਾ
Facebooka ਉੱਤੇ ਵਿਦਵਾਨ ਬਣੇ ਬੈਠੇ ਜੇਹੜੇ
ਓਹਨਾ ਪੜ੍ਹੇ ਲਿਖੇ ਗਵਾਰਾਂ ਵਿਚੋਂ ਨਾ
ਹੋ ਚਿਤ ਨ ਕੋਇ ਕਰਦਾ ਬੁਲਾਉਨੁ
ਹਾਂ ਚਿਤ ਨਈਓ ਕਰਦਾ ਜਿਓਂ ਨੁੰ
ਹਾਂ ਜ਼ਿੰਦਗੀ ਜੀ ਬਦਲੀ ਨਈਓ ਲੱਗਦੀ
ਪਤਾ ਨੀ ਕੀ ਚੱਲੇ ਏ ਖਲਕ ਚ
ਸਦਾ ਮਹਿਨਤ ਆ ਕਿਤੀ ਕਦੇ ਹਾੜਾ ਨਈਓ ਕੀਤਾ
ਪਬਲੀਸਿਟੀ ਲਈ ਕੋਈ ਪਵਾੜਾ ਨਈਓ ਕੀਤਾ
ਜੋ ਵੀ ਆ ਮੁਕਾਮ ਅਜ ਦਿੱਤਾ ਰੱਬ ਨੇ
ਸਦਾ ਕੀਤੀ ਆ ਸਪੋਟ ਕਦੇ ਸਾੜਾ ਨਈਓ ਕੀਤਾ
ਮੁਹ ਤੇ ਬਾਈ ਬਾਈ ਵਿਚੋਂ ਸਾਲੇ ਸੜਦੇ ਮੇਰੇ ਤੋਂ
Dil de Nede ae
ਤਾਂ ਦਸਦਾ ਰਹਿੰਦਾ ਆਂ
ਕੋਇ ਕਮਜ਼ੋਰ ਨ ਸਮਝ ਲਵੇ
ਤਨ ਹਸਦਾ ਰਿਹਾ ਆਂ
ਹੋ ਲੋਕਾਂ ਦੀਆ ਜਿਹੜੇ ਰਹਿੰਦੇ ਗਲਾਂ ਮਾਰ ਦੇ
ਓਹਨਾ ਵਿਚ ਦਸੋ ਗਲ ਬਾਤ ਕਿਨੀ ਹੋਊ
ਜੋ ਸ਼ਕਲ ਤੋਂ ਦੇਖ ਮੈਨੁ ਜੱਜ ਕਰਦੈ
ਓਹਦੀ ਖੁਦ ਆਪਣੀ ਅਉਕਤ ਕਿਨੀ ਹਉ ॥
Sidhu Moose Wala Song Status /Sidhu moose wala songs quotes in Punjabi
ਮੈਂ ਚੜ ਦੇ ਤੇ ਲੈਂਦੇ ਜੇਹੜੇ ਦੀਨਾ ਜੇਹਾ ਨੀ
ਮੈੰ ਸਾਫ ਦਿਲ ਘਰ, bech ਬੀਨਾ ਜੇਹਾ ਨੀ
ਖੁਦ ਲੁਕ ਕੇ ਜੋ ਦੂਜਿਆਂ ਨੂੰ ਮਾੜਾ ਬੋਲਦੇ
ਮੈ Instagram ਪੇਜ admin’aan jeha ni
ਸਾਲੇ ਲਾ ਪਾ ਕਰਾਕੇ ਫਿਰ ਖੜ੍ਹਦੇ ਮੇਰੇ ਤੋਂ
ਸਬ ਐਨਾ ਜ਼ਿਆਦਾ ਏ
ਭੋਰਾ ਵੀ ਨਾਇਓ ਲੱਗਦਾ
ਬਾਕੀ ਤਾ ਖੈਰ ਕੁੜੇ
ਨੀ ਮੇਰਾ ਜੀਉ ਨਾਇਓ ਲਗਦਾ॥
ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋ ਹੋਇਆ ਪੈਦਾ ਜਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ ਜਿਥੇ ਤੇਰੀ ਪੁੱਤਰਾ ਜ਼ਮੀਰ ਮੁੱਕ ਗਈ ਮਰ ਜਾਵੀ ਉਥੇ ਕੋਈ ਜਿਉਣ ਦਾ ਨਹੀ ਫਾਇਦਾ
ਮੁਦਾਤਨ ਦਾ ਭਰਿਆ ਆਂ
ਹੂਣ ਡੁਲਨਾ ਚਉਨਾ ਆਂ
ਮੈਂ ਕੀ ਤੇ ਕਾਹਤੋਂ ਆਂ
ਸਭ ਭੁਲਣਾ ਚਉਨਾ ਆਂ
ਸਿੱਧੂ ਮੂਸੇ ਵਾਲੇ ਦਾ
ਦਿਲ ਹੀ ਨਈਓ ਲਗਦਾ
ਬਾਕੀ ਤਾ ਖੈਰ ਕੁੜੇ
ਮੇਰਾ ਜੀਉ ਨਈਓ ਲਗਦਾ
ਬਾਕੀ ਤਾਣ ਖੈਰ ਕੁੜੇ
ਨੀ ਮੇਰਾ ਜੀਉ ਨਾਇਓ ਲਗਦਾ॥
ਤਾਹੀ ਦੱਲੇ ਸੌਦੇ ਬਾਜਾ ਨੂੰ ਕਲਾਮ ਨਈਓ ਮੇਰੀ
ਕਿਸੇ ਐਰੇ ਗੈਰੇ ਬੰਦੇ ਨੁੰ ਸਲਾਮ ਨਈਓ ਮੇਰੀ
ਜਿਨਾ ਚਿਰ ਲਿਖੁਗੀ ਏ ਸਚ ਲਿਖੁਗੀ
ਹੋਰਾਂ ਵਾਂਗੁ ਕਲਮ ਗੁਲਾਮ ਨਈਓ ਮੇਰੀ…..
ਬੇਰੰਗ ਜੇਹੀ ਦੁਨੀਆ ਦਾ impression ਲਗਦਾ ਏ
ਚੁੱਪ ਐਨਾ ਜਾਦੇ ਆ dipression ਲੱਗਦਾ ਏ
ਲਗਦਾ ਜਜ਼ਬਾਤਾਂ ਦਾ collide ਹੋ ਗਿਆ ਏ
ਮੇਨੂ ਮਾਫ ਕਰੀ ਜ਼ਿੰਦਗੀ suicide ਗਿਆ ਏ
ਮੇਨੂ ਮਾਫ ਕਰੀ ਜ਼ਿੰਦਗੀ suicide ਹੋ ਗਿਆ ਏ।
+ There are no comments
Add yours