sidhu moose wala status in punjabi
1 : ਨਿੱਤ ਕੰਟਰੋਵਰਸੀ create ਮਿਲੂਗੀ, ਧਰਮਾਂ ਦੇ ਨਾਮ ਤੇ ਡੀਬੇਟ ਮਿਲੂਗੀ ,ਸੱਚ ਬੋਲੇਗਾ ਤੇ ਮਿਲੂ 295 ਜੇ ਕਰੇਗਾ ਤਰੱਕੀ ਪੁਤ hate ਮਿਲੂਗੀ
2 : ਚੁੱਪ ਕਰ ਪੁੱਤਰਾ ਨਹੀਓਂ ਭੇਤ ਖੋਲੀ ਦੇ ਲੀਡਰ ਨੇ ਇਥੇ ਹੱਕਦਾਰ ਗੋਲੀ ਦੇ
3 : ਝੂਠ ਨਹੀਂਓ ਇੱਥੋਂ ਦੇ ਫੈਕਟ ਇਹ ਵੀ ਨੇ,ਚੋਰ ਬੰਦੇ ਇਥੋਂ ਦੇ ਸਮਾਜਸੇਵੀ ਨੇ
4 : ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟਦੇ ਸਜਾ ਇਹਨਾ ਨੂੰ ਵੀ ਛੇਤੀ mate ਮਿਲੂਗੀ
5 : ਸੱਚ ਬੋਲੋਗੇ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁਤ ਹੇਟ ਮਿਲੂਗੀ
6: ਲੋਕ ਬੱਟੇ ਮਾਰਦੇ ਨੇ ਭਲੇ ਰੁੱਖਾਂ ਦੇ, ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੁੱਖਾਂ ਤੇ, ਕੌਣ ਕੁਤਾ ਕੌਣ ਦੱਲਾ ਕੰਜਰ ਹੈ ਕੌਣ ਇਥੇ, ਸਰਟੀਫਕੇਟ ਦੇਣ ਫੇਸਬੁੱਕਾ ਤੇ
sidhu moose wala status in punjabi
7 : ਲੀਡਰ ਬਣਨ ਦੇ ਕੇ ਆਟਾ ਇਹਨਾਂ ਨੂੰ, ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ ,ਪਤਾ ਨਹੀਂ ਜ਼ਮੀਰ ਉੱਦੋ ਕਿਥੇ ਹੁੰਦੀ ਐ, ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਇਹਨਾ ਨੂੰ
8 : ਹੁਣ ਤੱਕ ਇਥੇ ਤੂੰ ਤੇਰੇ ਕੰਮ ਕਰਕੇ ,ਇਥੇ ਫੋਟੋ ਨੀ ਖਿਚਵਾਉਂਦਾ ਕੋਈ ਚਮ ਕਰਕੇ
9 : ਇੱਕ ਗੱਲ ਪੁਛੋ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਹੈ ਪੰਥ ਇਕੱਲਾ ਤੁਹਾਡਾ ਤਾਂ ਨਹੀਂ
10 : ਗੰਦੀਆਂ ਸਿਆਸਤ ਨੂੰ ਦਿਲੋਂ ਕੱਢਦੋ ਕਿਸੇ ਨੂੰ ਤਾਂ ਗੁਰੂਘਰ ਜੋਗਾ ਛੱਡ ਦਿਓ
+ There are no comments
Add yours