MOTHER STATUS IN PUNJABI

MOTHER STATUS

mother status in punjabi
MOTHER STATUS IN PUNJABI

1 : ਜਦੋ ਰੋਟੀ ਦੇ ਚਾਰ ਟੁੱਕੜੇ ਹੋਣ ਅਤੇ ਖਾਣ ਵਾਲੇ ਪੰਜ..
ਉਦੋ ਮੈਨੂੰ ਭੁੱਖ ਨਹੀ ਆ
ਇਹ ਕਹਿਣ ਵਾਲੀ ਸਿਰਫ → ਮਾਂ ← ਹੂੰਦੀ ਏ…

2 : ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ , ਤੇਰਾ ਸਾਥ ਨੀ ਮਾਏ ਰੱਬ ਵਰਗਾ
ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ , ਰੱਬ ਹਰ ਥਾਂ ਪਹੁੰਚ ਨੀ ਸਕਦਾ
ਉਹਨੇ ਤਾਂ ਹੀ ਮਾਂ ਬਣਾਈ ਏ…….luv u mom.

3 : ਮਾਵਾਂ ਠੰਡੀਆਂ ਛਾਵਾਂ ਸਾਰੇ ਕਹਿੰਦੇ ਨੇ ਫੇਰ ਨਸ਼ੇ ਦੀ ਲੋਰ ਵਿੱਚ ਕਿਉਂ ਇਸ ਛਾਂ ਨੂੰ ਵੱਢ ਦਿੰਦੇ ਨੇ ਜੋ ਮਾਂ ਆਪਣੇ-ਆਪ ਨੂੰ ਭੁੱਲ ਕੇ ਉਹਨਾਂ ਨੂੰ ਪਾਲਦੀ ਹੈ ‘ਬੁੱਟਰ’ ਇਹ ਫਿਰ ਕਿਉਂ ਉਸਨੂੰ ਜਿਉਂਦੇ       ਜੀਅ ਮਾਰ ਦਿੰਦੇ ਨੇ

4 : ਮਾਂ ਨੇ ਪੁੱਤ ਨੂੰ ਚਿੱਠੀਆਂ ਪਾਈਆਂ ਆਜਾ ਪੁੱਤਰਾਂ ਛੱਡ ਕਮਾਈਆ ਆ ਕੇ ਹੱਥੀ ਤੋਂਰੀ ਮੈਨੂੰ ਆਖਰੀ ਵਾਰ ਮੈਂ ਤੱਕਣਾ ਤੈਨੂੰ , ਉੱਡਦਾ ਉੱਡਦਾ ਮੌਤ ਦਾ ਪੰਛੀ ਮੇਰੇ ਨੇੜੇ ਆ ਬੈਠਾ , ਕੀ ਕਰੇਗਾ ਪੌਂਡ         ਤੇ  DOLLARA  ਨੂੰ ਜੇ ਤੂੰ ਮਾਂ ਗਵਾ ਬੈਠਾ…

MOTHER STATUS IN PUNJABI

OTHER STATUS INM PUNJABI
MOTHER STATUS IN PUNJABI

 

5 : ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ ਤੇਰਾ ਖੋਟਾ ਸਿੱਕਾ ਚਲ ਗਿਆ ਬੇਬੇ ਸੁਨੇਹਾ ਦੇ ਦੇਈਂ ਸ਼ਰੀਕਾਂ ਨੂੰ.

6 : ਦਿਨ ਰੱਖੜੀ ਦੇ ਜਦੋ ਗੁੱਟ ਸੁੰਨਾ ਹੁੰਦਾ ਏ ਫਿਰ ਚੇਤਾ ਬੜਾ ਭੈਣ ਦਾ ਵੀ ਆਉਦਾ ਏ ਜਦ ਹੋਰਾ ਦੇ ਰੱਖੜੀ ਦਿਸਦੀ ਏ ਫਿਰ ਦਿਲ ਖਿਚ ਪਿੰਡ ਦੀ ਪਾਉਦਾ ਏ

7 : ਜੋ ਆਪਣੇ ਮਾਂ ਪਿਓ ਦਾ ਨਹੀਂ ਬਣ ਸਕਿਆ, ਚਾਹੇ ਮੁੰਡਾ -ਚਾਹੇ ਕੁੜੀ ਹੋਵੇ ਹੋਰ ਉਹ ਕਿਸੇ ਦਾ ਕਿਵੇਂ ਬਣ ਜਾਵਗਾ ਗੀ!

8 : ਖੁਸ਼ ਰਹਿਣਾ ਸਿਖਾਇਆਂ ਮੈਂਨੂੰ ਮੇਰੀ ਮਾਂ ਨੇ ਕਦੇ ਫਰਕ ਨਹੀਂ ਕੀਤਾ ਬਾਪੂ ਦੀ ਠੰਡੀ ਛਾ ਨੇ.
ਰਹੇ ਚੜਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੁੰਦੀ ੲੇ
ਜਦੋ ਰੋਟੀ ਦੇ ਚਾਰ ਟੁੱਕੜੇ ਹੋਣ ਅਤੇ ਖਾਣ ਵਾਲੇ ਪੰਜ..
ਉਦੋ ਮੈਨੂੰ ਭੁੱਖ ਨਹੀ ਆ
ਇਹ ਕਹਿਣ ਵਾਲੀ ਸਿਰਫ → ਮਾਂ ← ਹੂੰਦੀ ਏ…

More From Author

1 Comment

Add yours

+ Leave a Comment